राष्ट्रीय

‘समाधान यही है कि कानून वापिस लें और कोई समाधान नहीं है:प्रियंका गांधी

जंतर मंतर पर 32 दिनों से किसानों के समर्थन में बैठे हैं कांग्रेस सांसद

धरने पर बैठे सांसदों से महासचिव प्रियंका गांधी ने की मुलाकात

किसान आंदोलन के समर्थन में धरना पर बैठे हैं कांग्रेस सांसद

किसान विरोधी कानून के खिलाफ हर मोर्चे पर किसानों के साथ खड़ी है कांग्रेस

किसान आंदोलन के समर्थन में प्रियंका गांधी

‘हम बिल्कुल पीछे नहीं हटेंगे। हम किसानों के साथ हमेशा रहे हैं। बिल्कुल पीछे नहीं हटेंगे’ प्रियंका गांधी

ਜੰਤਰ ਮੰਤਰ ਉਤੇ 32 ਦਿਨਾਂ ਤੋਂ ਧਰਨੇ ਉਤੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਮਿਲੀ ਪ੍ਰਿਅੰਕਾ ਗਾਂਧੀ

ਕਿਸਾਨ ਅੰਦੋਲਨ ਦੀ ਹਮਾਇਤ ਉਤੇ ਜੰਤਰ ਮੰਤਰ (ਨਵੀਂ ਦਿੱਲੀ) ਵਿਖੇ 32 ਦਿਨਾਂ ਤੋਂ ਧਰਨੇ ਉਤੇ ਬੈਠੇ ਹਨ ਕਾਂਗਰਸੀ ਸੰਸਦ ਮੈਂਬਰ। ਧਰਨੇ ਉਤੇ ਸੰਸਦ ਮੈਂਬਰਾਂ ਨੂੰ ਮਿਲੀ ਪ੍ਰਿਅੰਕਾ ਗਾਂਧੀ। ਕਿਸਾਨ ਵਿਰੋਧੀ ਕਾਲੇ ਕਾਨੂੰਨੀ ਖਿਲਾਫਾਂ ਹਰ ਮੋਰਚੇ ਉਤੇ ਕਿਸਾਨਾਂ ਦੇ ਨਾਲ ਖੜ੍ਹੀ ਹੈ ਕਾਂਗਰਸ ਪਾਰਟੀ।

ਪ੍ਰਿਅੰਕਾ ਗਾਂਧੀ ਨੇ ਕਿਹਾ, “ਅਸੀਂ ਬਿਲਕੁਲ ਪਿੱਛੇ ਨਹੀਂ ਹਟਾਂਗੇ। ਅਸੀਂ ਹਮੇਸ਼ਾ ਤੋਂ ਹੀ ਕਿਸਾਨਾਂ ਦੇ ਨਾਲ ਰਹੇ ਹਾਂ।ਬਿਲਕੁਲ ਪਿੱਛੇ ਨਹੀਂ ਹਟਾਂਗੇ।ਹੱਲ ਇਹੋ ਹੈ ਕਿ ਕਾਨੂੰਨ ਵਾਪਸ ਲਵੋ ਅਤੇ ਹੋਰ ਕੋਈ ਹੱਲ ਨਹੀਂ।”

Related Articles

Leave a Reply

Your email address will not be published. Required fields are marked *

Back to top button
error: Content is protected !!